ਫਲਦਾਰ ਬੂਟਿਆਂ ਨੂੰ ਜੇਕਰ ਰਸਾਇਣਕ ਖਾਦਾਂ ਅਜੇ ਤੱਕ ਨਹੀ ਪਾਈਆਂ ਤਾਂ 4-6 ਸਾਲ ਉਮਰ ਦੇ ਹਿਸਾਬ ਕਿੰਨੂ ਦੇ ਬੂਟਿਆਂ ਨੂੰ 480-850 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ ਅਤੇ 1370-2400 ਗ੍ਰਾਮ ਸਿੰਗਲ ਸੁਪਰ ਫਾਸਫੇਟ, ਬਾਕੀ ਨਿੰਬੂ ਜਾਤੀ ਬੂਟਿਆਂ ਨੂੰ 220-275 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅੰਬ ਨੁ 200-400 ਗ੍ਰਾਮ ਯੁਰੀਆ ਅਤੇ 350-700 ਗ੍ਰਾਮ ਪੋਟਾਸ਼, ਨਾਸ਼ਪਾਤੀ ਨੂੰ 200-300 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਲੀਚੀ ਨੂੰ 250-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਆੜੂ ਨੂੰ 250-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅੰਗੂਰ ਨੂੰ 400-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅਲੂਚਾ ਨੂੰ 150-180 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ ਪਾ ਦਿਉ। ਖਾਦ ਬੂਟੇ ਨੂੰ ਇਕਸਾਰ ਪਾਉ ਅਤੇ ਹਲਕੀ ਗੋਡੀ ਕਰਕੇ ਮਿੱਟੀ ਵਿੱਚ ਰਲਾ ਦਿਉ।
ਬੇਰ ਦੇ ਬੂਟਿਆਂ ਵਿੱਚ ਫਲ ਦੇ ਆਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਉ ਅਤੇ ਚਿੱਟੇ ਰੋਗ ਦੀ ਰੋਕਥਾਮ ਲਈ 0.5 ਮਿ.ਲਿ. ਕੈਰਾਥੇਨ ਜਾਂ 0.5 ਗ੍ਰਾਮ ਬੈਲੇਟਾਨ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਬਦਲ ਬਦਲ ਕੇ ਸਪਰੇ ਕਰੋ। ਫਲ ਦੀ ਮੱਖੀ ਦੀ ਰੋਕਥਾਮ ਲਈ 1.5 ਮਿ.ਲਿ. ਰੋਗਰ 1 ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ।ਬੇਰ ਫਲ ਤੋੜਨ ਤੋਂ 2 ਹਫਤੇ ਪਹਿਲਾਂ ਸਪਰੇ ਬੰਦ ਕਰ ਦਿਉ।ਨਿੰਬੂ ਜਾਤੀ ਬੂਟਿਆਂ ਦੇ ਸਿਟਰਸ ਸਿੱਲਾ ਅਤੇ ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿ.ਲਿ.ਈਮਿਡਾਕਲੋਰਪਰਿੱਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਫੁੱਲ ਆਉਣ ਤੋਂ ਪਹਿਲਾਂ ਸਪਰੇ ਕਰੋ ਅਤੇ ਜੜ੍ਹਾਂ ਦੇ ਗਾਲੇ ਅਤੇ ਗੂੰਦੀਆ ਰੋਗ (ਫਾਈਟੋਪਥੋਰਾ) ਦੀ ਰੋਕਥਾਮ ਲਈ ਬੂਟਿਆਂ ਦੇ ਮੁੱਢਾਂ ਅਤੇ ਉੰਨ੍ਹਾਂ ਦੀ ਛਤਰੀ ਹੇਠ ਸੋਡੀਅਮ ਹਾਈਪਰੋਕਲੋਰਾਈਡ 5% ਨੂੰ 50 ਮਿ.ਲਿ. ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਕੇ ਚੰਗੀ ਤਰ੍ਹਾਂ ਸਪਰੇ ਕਰੋ।ਅੰਬ ਦੇ ਬੂਟਿਆਂ ਤੇ ਫੁੱਲ ਆਉਣ ਤੇ ਛੜੱਪਾਮਾਰ ਤੇਲੇ ਅਤੇ ਚਿੱਟੋਂ ਰੋਗ ਦੀ ਰੋਕਥਾਮ ਲਈ 1.6 ਮਿ.ਲਿ. ਮੈਲਾਥਿਆਨ ਅਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1 ਮਿ.ਲਿ. ਕੈਰਾਥੇਨ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਫੁੱਲ-ਪੱਤੀਆਂ ਝੜਨ ਤੱਕ 10 ਦਿਨ ਦੇ ਵਕਫੇ ਤੇ 1 ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਫਲਦਾਰ ਬੂਟਿਆਂ ਨੂੰ ਜੇਕਰ ਰਸਾਇਣਕ ਖਾਦਾਂ ਅਜੇ ਤੱਕ ਨਹੀ ਪਾਈਆਂ ਤਾਂ 4-6 ਸਾਲ ਉਮਰ ਦੇ ਹਿਸਾਬ ਕਿੰਨੂ ਦੇ ਬੂਟਿਆਂ ਨੂੰ 480-850 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ ਅਤੇ 1370-2400 ਗ੍ਰਾਮ ਸਿੰਗਲ ਸੁਪਰ ਫਾਸਫੇਟ, ਬਾਕੀ ਨਿੰਬੂ ਜਾਤੀ ਬੂਟਿਆਂ ਨੂੰ 220-275 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅੰਬ ਨੂੰ 200-400 ਗ੍ਰਾਮ ਯੁਰੀਆ ਅਤੇ 350-700 ਗ੍ਰਾਮ ਪੋਟਾਸ਼, ਨਾਸ਼ਪਾਤੀ ਨੂੰ 200-300 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਲੀਚੀ ਨੂੰ 250-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਆੜੂ ਨੂੰ 250-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅੰਗੂਰ ਨੂੰ 400-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅਲੂਚਾ ਨੂੰ 150-180 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ ਪਾ ਦਿਉ। ਖਾਦ ਬੂਟੇ ਨੂੰ ਇਕਸਾਰ ਪਾਉ ਅਤੇ ਹਲਕੀ ਗੋਡੀ ਕਰਕੇ ਮਿੱਟੀ ਵਿੱਚ ਰਲਾ ਦਿਉ।
ਬੇਰ ਦੇ ਬੂਟਿਆਂ ਵਿੱਚ ਫਲ ਦੇ ਆਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਉ ਅਤੇ ਚਿੱਟੇ ਰੋਗ ਦੀ ਰੋਕਥਾਮ ਲਈ 0.5 ਮਿ.ਲਿ. ਕੈਰਾਥੇਨ ਜਾਂ 0.5 ਗ੍ਰਾਮ ਬੈਲੇਟਾਨ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਬਦਲ ਬਦਲ ਕੇ ਸਪਰੇ ਕਰੋ।ਫਲ ਦੀ ਮੱਖੀ ਦੀ ਰੋਕਥਾਮ ਲਈ 1.5 ਮਿ.ਲਿ. ਰੋਗਰ 1 ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਬੇਰ ਫਲ ਤੋੜਨ ਤੋਂ 2 ਹਫਤੇ ਪਹਿਲਾਂ ਸਪਰੇ ਬੰਦ ਕਰ ਦਿਉ। ਨਿੰਬੂ ਜਾਤੀ ਬੂਟਿਆਂ ਦੇ ਸਿਟਰਸ ਸਿੱਲਾ ਅਤੇ ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿ.ਲਿ. ਈਮਿਡਾਕਲੋਰਪਰਿੱਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਫੁੱਲ ਆਉਣ ਤੋਂ ਪਹਿਲਾਂ ਸਪਰੇ ਕਰੋ ਅਤੇ ਜੜ੍ਹਾਂ ਦੇ ਗਾਲੇ ਅਤੇ ਗੂੰਦੀਆ ਰੋਗ (ਫਾਈਟੋਪਥੋਰਾ) ਦੀ ਰੋਕਥਾਮ ਲਈ ਬੂਟਿਆਂ ਦੇ ਮੁੱਢਾਂ ਅਤੇ ਉੰਨ੍ਹਾਂ ਦੀ ਛਤਰੀ ਹੇਠ ਸੋਡੀਅਮ ਹਾਈਪਰੋਕਲੋਰਾਈਡ 5% ਨੂੰ 50 ਮਿ.ਲਿ. ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਕੇ ਚੰਗੀ ਤਰ੍ਹਾਂ ਸਪਰੇ ਕਰੋ। ਅੰਬ ਦੇ ਬੂਟਿਆਂ ਤੇ ਫੁੱਲ ਆਉਣ ਤੇ ਛੜੱਪਾਮਾਰ ਤੇਲੇ ਅਤੇ ਚਿਟੋਂ ਰੋਗ ਦੀ ਰੋਕਥਾਮ ਲਈ 1.6 ਮਿ.ਲਿ. ਮੈਲਾਥਿਆਨ ਅਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1 ਮਿ.ਲਿ. ਕੈਰਾਥੇਨ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਫੁੱਲ-ਪੱਤੀਆਂ ਝੜਨ ਤੱਕ 10 ਦਿਨ ਦੇ ਵਕਫੇ ਤੇ 1 ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ।
ਵੱਲੋਂ: ਡਾ. ਸੁਖਦੀਪ ਸਿੰਘ ਹੁੰਦਲ, ਐਚ.ਡੀ.ੳ.-ਕਮ- ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store