ਮਾਹਰ ਸਲਾਹਕਾਰ ਵੇਰਵਾ

idea99collage_oatsjdfggd.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-10-27 15:57:50

Single & multiple harvest varieties of oats

ਹਰਾ ਚਾਰਾ: ਜਵੀਂ ਦੀਆਂ ਸਿੰਗਲ ਕੱਟ ਵਾਲੀ ਕਿਸਮਾਂ (ਓ ਐਲ 11, ਓ ਐਲ 12, ਓ ਐਲ 13 ਅਤੇ ਓ ਐਲ 15) ਅਤੇ ਮਲਟੀ ਕੱਟ ਕਿਸਮਾਂ (ਓ ਐਲ 10 ਅਤੇ ਓ ਐਲ 14) ਦੇ ਬੀਜਣ ਲਈ ਇਹ ਢੁੱਕਵਾਂ ਸਮਾਂ ਹੈ। ਜਵੀਂ ਨੂੰ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।