ਮਾਹਰ ਸਲਾਹਕਾਰ ਵੇਰਵਾ

idea99collage_chilidfwrtgrgsg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-03 17:04:23

Seed quantity for raising one acre of chili nursery

ਮਿਰਚ: ਸੀ ਐੱਚ-52, ਸੀ ਐਚ-27, ਪੰਜਾਬ ਤੇਜ ਅਤੇ ਪੰਜਾਬ ਸੰਧੂਰੀ ਕਿਸਮਾਂ ਦੇ ਬੀਜ ਨੂੰ 15 ਸੈ.ਮੀ. ਉੱਚੀ ਕਿਆਰੀਆਂ ਵਿੱਚ ਬੀਜ ਦਿਉ।

  • ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਨੂੰ ਇੱਕ ਮਰਲੇ ਥਾਂ ਵਿੱਚ ਬੀਜੋ।