ਮਾਹਰ ਸਲਾਹਕਾਰ ਵੇਰਵਾ

idea99collage_Chrysanthemum_changi_kheti.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-20 16:02:37

Right time for propagation of chrysanthemum

ਗੁਲਦਾਉਦੀ: ਇਸ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਗੁਲਦਾਉਦੀ ਦੀਆਂ ਕਲਮਾਂ ਲਾ ਦਿਉ। ਕਲਮਾਂ ਬਣਾਉਣ ਲਈ ਗੁਲਦਾਉਦੀ ਦੇ ਬੂਟਿਆਂ ਦੇ 5-7 ਸੈ.ਮੀ. ਲੰਮੇ ਟੂਸੇ ਤੋੜ ਕੇ ਹੇਠਲੇ ਦੋ ਤਿਹਾਈ ਹਿੱਸੇ ਤੋਂ ਪੱਤੇ ਤੋੜ ਦਿਉ ਅਤੇ ਰੇਤ ਵਿਚ ਲਾ ਦਿਉ। ਰੇਤੇ ਨੂੰ ਗਿੱਲਾ ਰੱਖੋ ਅਤੇ ਕਲਮਾਂ ਨੂੰ ਛਾਂ ਕਰ ਦਿਉ।