ਮਾਹਰ ਸਲਾਹਕਾਰ ਵੇਰਵਾ

idea99poulrty.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-17 13:17:11

Regarding vaccination in Poultry

ਪੋਲਟਰੀ ਵਿੱਚ ਟੀਕਾਕਰਨ ਸੰਬੰਧੀ:

  • ਚੂਚਿਆਂ ਨੂੰ ਰਾਣੀ ਖੇਤ ਬਿਮਾਰੀ ਤੋਂ ਬਚਾਅ ਲਈ 6-8 ਹਫਤਿਆਂ ਦੀ ਉਮਰ ਤੇ ਟੀਕੇ ਲਗਵਾਉ।

  • ਛੌਟੀ ਮਾਤਾ ਬਿਮਾਰੀ ਦੇ ਬਚਾਅ ਲਈ ਟੀਕੇ 8-10 ਹਫਤਿਆਂ ਦੀ ਉਮਰ ਤੇ ਲਗਵਾਉ।