ਮਾਹਰ ਸਲਾਹਕਾਰ ਵੇਰਵਾ

idea99advisory.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-01 13:07:51

Processable varieties of Fruit crops

ਫ਼ਲਾਂ ਦੇ ਵਿਧੀਕਰਨ ਲਈ ਉਚਿੱਤ ਕਿਸਮਾਂ

ਕਿੰਨੂੰ ਪੀਏਯੂ ਕਿੰਨੂ 1 ਘੱਟ ਬੀਜ ਵਾਲਾ (ਉਪਲਬੱਧ ਪ੍ਤੀ ਫਲ 3 ਬੀਜ), ਜੂਸ ਲਈ ਢੁਕਵਾਂ
ਅਮਰੂਦ ਪੰਜਾਬ ਕਿਰਨ, ਪੰਜਾਬ ਪਿੰਕ ਗੁਲਾਬੀ ਗੁੱਦਾ, ਜੂਸ ਲਈ ਢੁਕਵਾਂ
ਨਾਸ਼ਪਾਤੀ
ਪੰਜਾਬ ਨੈਕਟਰ, ਪੰਜਾਬ ਗੋਲਡ, ਪੰਜਾਬ ਸਾਫਟ
ਜੂਸ, ਨੇਕਟਰ ਅਤੇ ਸਕੁਐਸ਼ ਲਈ ਢੁਕਵਾਂ