ਮਾਹਰ ਸਲਾਹਕਾਰ ਵੇਰਵਾ

idea99cotton.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-29 13:35:01

Prevention of Leaf spot disease in Cotton crop

  • ਇਹ ਬਿਮਾਰੀ ਕਈ ਉੱਲੀਆਂ ਦੇ ਹਮਲੇ ਕਾਰਨ ਲੱਗਦੀ ਹੈ।

  • ਪੱਤਿਆਂ ਅਤੇ ਟੀਂਡਿਆਂ ਤੇ ਭੂਰੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ।

  • ਰੋਕਥਾਮ ਲਈ ਐਜੋਕਸੀਸਟਰੋਬਿਨ+ਡਾਈਫੈਨਕੋਨਾਜ਼ੋਲ 200 ਮਿ.ਲੀ./ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।