ਮਾਹਰ ਸਲਾਹਕਾਰ ਵੇਰਵਾ

idea99curl.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-28 15:50:22

Prevention of Leaf Folder in Paddy

ਅਗਸਤ ਤੋਂ ਅਕਤੂਬਰ ਤੱਕ ਇਹ ਕੀੜਾ ਨੁਕਸਾਨ ਕਰਦਾ ਹੈ।
ਕੀੜਿਆਂ ਦੁਆਰਾ ਪ੍ਰਭਾਵਿਤ ਪੱਤਿਆਂ 'ਤੇ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ।
ਰੋਕਥਾਮ: ਇੱਕ ਮਹੀਨੇ ਦੀ ਫ਼ਸਲ ਤੇ ਦੋ ਮਿੱਤਰ ਕੀੜਿਆਂ- ਟ੍ਰਾਈਕੋਗ੍ਰਾਮਾ ਜੈਪੋਨੀਕਮ ਅਤੇ ਟ੍ਰਾਈਕੋਗ੍ਰਾਮਾ ਕਿਲੋਨਿਸ ਦੇ ਟ੍ਰਾਈਕੋ ਕਾਰਡਾਂ ਨੂੰ 40 ਹਿੱਸਿਆਂ ਵਿੱਚ ਕੱਟ ਕੇੇ ਪ੍ਰਤੀ ਏਕੜ ਦੇ ਹਿਸਾਬ ਵਰਤ ਕੇ ਇਹਨਾਂ ਕੀੜਿਆਂ ਦੀ ਜੈਵਿਕ ਰੋਕਥਾਮ ਕੀਤੀ ਜਾ ਸਕਦੀ ਹੈ।