ਮਾਹਰ ਸਲਾਹਕਾਰ ਵੇਰਵਾ

idea99ss.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-29 13:15:00

Precautions for using Biofertilizers

  • ਫ਼ਸਲ ਦੇ ਲਈ ਹਮੇਸ਼ਾ ਸਿਫਾਰਸ਼ ਕੀਤੀ ਜੀਵਾਣੂ ਖਾਦ ਦੀ ਹੀ ਵਰਤੋਂ ਕਰੋ।
  • ਜੀਵਾਣੂ ਖਾਦਾਂ ਨੂੰ ਮਿਆਦ (3 ਮਹੀਨੇ) ਪੁੱਗਣ ਤੋਂ ਪਹਿਲਾਂ ਵਰਤੋ।
  • ਜੀਵਾਣੂ ਖਾਦ ਵਾਲਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ਤੇ ਰੱਖੋ।
  • ਜੀਵਾਣੂ ਖਾਦ ਨਾਲ ਸੋਧੇ ਹੋਏ ਬੀਜਾਂ ਨੂੰ ਧੁੱਪ ਵਿੱਚ ਨਾ ਰੱਖੋ।
  • ਜੀਵਾਣੂ ਖਾਦ ਲਗਾਉਣ ਤੋਂ ਬਾਅਦ ਬਿਜਾਈ ਛੇਤੀ ਕਰ ਦੇਣੀ ਚਾਹੀਦੀ ਹੈ।
  • ਜੀਵਾਣੂ ਖਾਦ ਨੂੰ ਰਸਾਇਣਕ ਕੀਟਨਾਸ਼ਕਾਂ ਦੇ ਨਾਲ ਨਾ ਮਿਲਾਓ।