ਗੇਂਦਾ: ਗੇਂਦੇ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੀ ਪਨੀਰੀ ਖੇਤ ਵਿੱਚ ਲਾਉਣ ਵੇਲੇ ਸਿਲਵਰ-ਬਲੈਕ ਪਲਾਸਟਿਕ ਦੀ ਸ਼ੀਟ (25 ਮਾਈਕ੍ਰੋਨ ਮੋਟੀ) ਜਾਂ ਝੋਨੇ ਦੀ ਪਰਾਲੀ (40 ਕੁਇੰਟਲ ਪ੍ਰਤੀ ਏਕੜ) ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਮਲਚਿੰਗ ਖੇਤ ਵਿੱਚ ਪਨੀਰੀ ਲਾਉਣ ਵੇਲੇ ਪਾਈ ਜਾਂਦੀ ਹੈ, ਭਾਵ ਕਿ ਗਰਮੀ ਵਾਲੇ ਗੇਂਦੇ ਵਿੱਚ ਫਰਵਰੀ ਦੇ ਮਹੀਨੇ ਅਤੇ ਬਰਸਾਤ ਰੁੱਤ ਦੇ ਗੇਂਦੇ ਵਿੱਚ ਅਗਸਤ ਦੇ ਮਹੀਨੇ। ਮਲਚਿੰਗ ਕਰਨ ਨਾਲ ਗੇਂਦੇ ਦੇ ਵਾਧੇ ਅਤੇ ਝਾੜ ਵਿੱਚ ਵੀ ਫਰਕ ਪੈਂਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store