ਮਾਹਰ ਸਲਾਹਕਾਰ ਵੇਰਵਾ

idea99collage_animal_husbandry_pau.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-27 09:52:42

Pay attention to these things to protect animals from such diseases

ਪਸ਼ੂ ਪਾਲਣ: ਪਸ਼ੂਆਂ ਦੇ ਢਾਰਿਆਂ ਨੂੰ ਕੀਟਾਣੂੰ ਰਹਿਤ ਕਰਨ ਲਈ ਫਰਸ਼ ਨੂੰ 4 ਪ੍ਰਤੀਸ਼ਤ ਫਿਨਾਈਲ ਦੇ ਘੋਲ ਨਾਲ ਸਮੇਂ-ਸਮੇਂ 'ਤੇ ਸਾਫ ਕਰ ਦੇਣਾ ਚਾਹੀਦਾ ਹੈ।

  • ਬਾਹਰੋਂ ਖਰੀਦੇ ਹੋਏ ਪਸ਼ੂਆਂ ਨੂੰ ਆਪਣੇ ਫਾਰਮ ਦੇ ਪਸ਼ੂਆਂ ਵਿੱਚ ਮਿਲਾਉਣ ਤੋਂ ਪਹਿਲਾਂ 2-3 ਹਫਤੇ ਲਈ ਵੱਖਰਾ ਰੱਖੋ।
  • ਪਸ਼ੂਆਂ ਦੀ ਖਰੀਦ ਉਨ੍ਹਾਂ ਦਿਨਾਂ ਵਿੱਚ ਬਿਲਕੁਲ ਨਹੀਂ ਕਰਨੀ ਚਾਹੀਦੀ ਜਦੋਂ ਛੂਤ ਦੀ ਬਿਮਾਰੀ ਫੈਲੀ ਹੋਵੇ।
  • ਜੇਕਰ ਛੂਤ ਦਾ ਰੋਗ ਫੈਲ ਜਾਵੇ ਤਾਂ ਤੁਰੰਤ ਹੀ ਨੇੜਲੇ ਪਸ਼ੂ ਹਸਪਤਾਲ ਦੇ ਡਾਕਟਰ ਨੂੰ ਸੂਚਨਾ ਦਿਉ ਅਤੇ ਰੋਕਥਾਮ ਦੇ ਢੁਕਵੇਂ ਉਪਰਾਲੇ ਵੀ ਕਰੋ।
  • ਜੇਕਰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਪਸ਼ੂਆਂ ਦਾ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।