ਮਾਹਰ ਸਲਾਹਕਾਰ ਵੇਰਵਾ

idea99cow.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-12-16 10:36:17

Pay attention to the farmers who work in animal husbandry

ਪਸ਼ੂ ਪਾਲਣ- ਛੋਟੇ ਕੱਟੜੂ/ਵੱਛੜੂ ਨੂੰ ਠੰਡ ਤੋਂ ਬਚਾ ਕੇ ਰੱਖੋ ਕਿਉਂਕਿ ਇਨ੍ਹਾਂ ਦਿਨ੍ਹਾਂ ਵਿੱਚ ਉਨ੍ਹਾਂ ਨੂੰ ਜਲਦੀ ਨਮੂਨੀਏ ਦੀ ਸ਼ਿਕਾਇਤ ਹੋ ਸਕਦੀ ਹੈ।

  • ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿੱਚ ਬੰਨ੍ਹੋ।
  • ਉਨ੍ਹਾਂ ਨੂੰ ਸਾਫ਼-ਸੁਥਰੀ ਸੁੱਕੀ ਜਗ੍ਹਾ ਉੱਤੇ ਰੱਖੋ।
  • ਚੁਆਈ ਤੋਂ ਬਾਅਦ ਪਸ਼ੂਆਂ ਨੂੰ ਘੰਟੇ ਘੱਟ ਅੱਧੇ ਘੰਟੇ ਲਈ ਫਰਸ਼ 'ਤੇ ਨਾ ਬੈਠਣ ਦਿਓ ਤਾਂ ਜੋ ਕੀਟਾਣੂ ਥਣਾਂ ਰਾਹੀਂ ਲੇਵੇ ਵਿੱਚ ਦਾਖਲ ਨਾ ਹੋ ਸਕਣ।
  • ਦੂਧਾਰੂ ਪਸ਼ੂਆਂ ਨੂੰ ਲੇਵੇ ਦੀ ਸੋਜ ਤੋਂ ਬਚਾਉਣ ਲਈ ਚੁਆਈ ਤੋਂ ਬਾਅਦ ਟੀਟ ਡਿਪ ਦੀ ਵਰਤੋਂ ਹੀ ਕਰੋ।