ਮਾਹਰ ਸਲਾਹਕਾਰ ਵੇਰਵਾ

idea99paddyyyyy.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-04 11:36:45

Paddy Varieties recommended by PAU for Kharif season

ਕਿਸਮ

 

 

ਬਿਜਾਈ ਦਾ ਸਮਾਂ

ਪਨੀਰੀ ਦੀ ਸਹੀ ਉਮਰ ਔਸਤ ਝਾੜ (ਕੁ/ਏਕੜ) ਪੱਕਣ ਲਈ ਝੋਨੇ ਦੀ ਕਟਾਈ(ਲੁਆਈ ਤੋਂ ਬਾਅਦ) ਝੋਨੇ ਦੀ ਕਟਾਈ ਅਤੇ ਕਣਕ ਦੀ ਦਰਮਿਆਨ ਸਮਾਂ (ਦਿਨ)
ਪੀ.ਆਰ.131 20-25 ਮਈ 30-35 ਦਿਨ  31.0 110 22-27
ਪੀ.ਆਰ.122 20-25 ਮਈ

 

30-35 ਦਿਨ

31.5 117 15-20
ਪੀ.ਆਰ.126 25 ਮਈ -20 ਜੂਨ

 

25-30 ਦਿਨ

30.0 93 25-40