ਮਾਹਰ ਸਲਾਹਕਾਰ ਵੇਰਵਾ

idea99godown_for_wheat.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-28 11:12:56

Must do this before storing grain in godowns

ਗੋਦਾਮਾਂ ਵਿੱਚ ਦਾਣੇ ਭਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤਰੇੜਾਂ ਬੰਦ ਕਰ ਦਿਉ। ਪੁਰਾਣੀਆਂ ਬੋਰੀਆਂ ਨੂੰ 6 ਮਿਲੀਲਿਟਰ ਸੁਮੀਸੀਡੀਨ 20 ਤਾਕਤ ਜਾਂ 5 ਮਿਲੀਲਿਟਰ ਸਿੰਬੁਸ਼ 25 ਤਾਕਤ, 10 ਲਿਟਰ ਪਾਣੀ ਵਿੱਚ ਘੋਲ ਕੇ 10 ਮਿੰਟਾਂ ਲਈ ਡੁਬੋ ਕੇ ਛਾਵੇਂ ਸੁਕਾ ਲਉ ਜਾਂ ਨਵੀਆਂ ਬੋਰੀਆਂ ਦੀ ਵਰਤੋਂ ਕਰੋ।