ਮਾਹਰ ਸਲਾਹਕਾਰ ਵੇਰਵਾ

idea99ppp.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-06-07 17:15:43

Method of seed inoculum of Arhar to get more yield

  • ਅੱਧਾ ਕਿੱਲੋ ਕੰਸੋਰਸ਼ੀਅਮ ਖਾਦ ਨੂੰ 1 ਲੀਟਰ ਪਾਣੀ ਵਿਚ ਘੋਲ ਲਓ।

  • ਇਸ ਘੋਲ ਨੂੰ ਸਿਫਾਰਿਸ਼ ਕੀਤੇ ਮੱਕੀ ਦੇ ਬੀਜ ਨਾਲ ਪੱਕੇ ਫ਼ਰਸ਼ ਤੇ ਮਿਕਸ ਕਰੋ।

  • ਛਾਂ ਦੇ ਵਿਚ ਸੁਕਾਉਣ ਤੋਂ ਬਾਅਦ ਬੀਜ ਦੀ ਬਿਜਾਈ ਕਰ ਦਿਓ।

  • ਇਸ ਨਾਲ ਝਾੜ ਵੀ ਵੱਧ ਆਓਂਦਾ ਹੈ ਅਤੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।