ਮਾਹਰ ਸਲਾਹਕਾਰ ਵੇਰਵਾ

idea99litchi.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-12 13:19:50

Management Practices in Litchi

  • ਲੀਚੀ ਦੇ ਬੂਟੇ ਚਾਰ-ਪੰਜ ਸਾਲ ਤੱਕ ਕੋਰੇ ਅਤੇ ਗਰਮੀਆਂ ਦੀ ਲੂ ਤੋਂ ਬਚਾਉਣੇ ਜ਼ਰੂਰੀ ਹਨ । 

  • ਬੂਟਿਆਂ ਨੂੰ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਬਚਾਅ ਕੀਤਾ ਜਾ ਸਕਦਾ ਹੈ । 

  • ਬੂਟਿਆਂ ਦੇ ਚੌਗਿਰਦੇ ਜੰਤਰ ਬੀਜਣ ਨਾਲ ਵੀ ਬਚਾਅ ਹੋ ਜਾਂਦਾ ਹੈ।

  • ਜੰਤਰ ਦਾ ਬੀਜ ਬੂਟੇ ਦੇ ਦੁਆਲੇ ਫਰਵਰੀ ਦੇ ਅੱਧ ਵਿੱਚ ਬੀਜਣਾ ਚਾਹੀਦਾ ਹੈ।