ਮਾਹਰ ਸਲਾਹਕਾਰ ਵੇਰਵਾ

idea99collage_flowers_wormkhumb.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-30 15:13:36

Maintenance and upkeep of Rose Flower

ਗੁਲਾਬ: ਇਸ ਮਹੀਨੇ ਗੁਲਾਬ ਦੀ ਕਾਂਟ-ਛਾਂਟ ਕੀਤੀ ਜਾਂਦੀ ਹੈ ਤਾਂ ਕਿ ਸੁੱਕੀਆਂ ਹੋਈਆਂ ਅਤੇ ਬਿਮਾਰ ਟਾਹਣੀਆਂ ਕੱਟੀਆਂ ਜਾ ਸਕਣ। ਕੱਟਣ ਤੋਂ ਤੁਰੰਤ ਬਾਅਦ ਕੱਟੇ ਹੋਏ ਸਿਰਿਆਂ ਉੱਪਰ ਬੋਰਡੋ ਪੇਸਟ ਲਾਉਣਾ ਚਾਹੀਦਾ ਹੈ। ਗੁਲਾਬ ਦੀਆਂ ਕਿਆਰੀਆਂ ਦੀ ਗੁਡਾਈ ਕਰਕੇ ਦੇਸੀ ਰੂੜੀ ਦੀ ਖਾਦ ਪਾਉਣ ਦਾ ਕੰਮ ਇਸ ਮਹੀਨੇ ਕੀਤਾ ਜਾਣਾ ਚਾਹੀਦਾ ਹੈ।