ਮਾਹਰ ਸਲਾਹਕਾਰ ਵੇਰਵਾ

idea99fodder.jpg
ਦੁਆਰਾ ਪੋਸਟ ਕੀਤਾ ਪੰਜਾਬ ਡੇਅਰੀ ਵਿਕਾਸ ਬੋਰਡ
ਪੰਜਾਬ
2023-04-27 11:11:29

Keep these things in mind while feeding straw treated with urea to animals

ਸੋਧੀ ਹੋਈ ਤੂੜੀ ਕਦੇ ਵੀ ਪਸ਼ੂ ਨੂੰ ਖਾਲੀ ਪੇਟ ਨਹੀਂ ਖਵਾਉਣੀ ਚਾਹੀਦੀ।

  • ਇਸਦੀ ਵਰਤੋਂ 6 ਮਹੀਨੇ ਤੋਂ ਘੱਟ ਉਮਰ ਵਾਲੇ ਪਸ਼ੂਆਂ ਲਈ ਨਾ ਕਰੋ।

  • ਇਸ ਤੂੜੀ ਦੀ ਮਾਤਰਾ ਹੋਲੀ-ਹੋਲੀ ਕਰਕੇ ਹੀ ਖੁਰਾਕ ਵਿੱਚ ਵਧਾਉਣੀ ਚਾਹੀਦੀ ਹੈ।

  • ਇਸਦੇ ਨਾਲ 2 ਤੋਂ 4 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਨੂੰ ਜ਼ਰੂਰ ਖਵਾਓ ਜਿਸ ਨਾਲ ਵਿਟਾਮਿਨ ਦੀ ਘਾਟ ਪੂਰੀ ਹੁੰਦੀ ਰਹੇ।