ਮਾਹਰ ਸਲਾਹਕਾਰ ਵੇਰਵਾ

idea99collage_mentha_turmeric.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-24 10:54:42

Information about sowing and irrigation of Mentha and Turmeric

ਮੈਂਥਾ (ਜਪਾਨੀ ਪੁਦੀਨਾ): ਗਰਮ ਤਾਪਮਾਨ ਕਾਰਨ ਮੈਂਥੇ ਦੀ ਫ਼ਸਲ ਨੂੰ ਸਿੰਚਾਈ ਦੀ ਜਲਦੀ-ਜਲਦੀ ਜ਼ਰੂਰਤ ਹੈ ਪਰ ਇਹ ਸਿੰਚਾਈ ਹਲਕੀ ਹੋਣੀ ਚਾਹੀਦੀ ਹੈ।

ਹਲਦੀ: ਨੀਂਮ ਪਹਾੜੀ ਅਤੇ ਉੱਤਰੀ ਜ਼ਿਲ੍ਹਿਆਂ ਵਿੱਚ ਪਹਿਲੇ ਹਫਤੇ ਵਿੱਚ ਹਲਦੀ ਦੀ ਬਿਜਾਈ ਮੁਕੰਮਲ ਕਰ ਲਵੋ। ਬੀਜੀ ਫ਼ਸਲ ਨੂੰ ਸੋਕਾ ਨਾ ਲੱਗਣ ਦਿਉ। ਹਲਕਾ ਪਾਣੀ ਦਿੰਦੇ ਰਹੋ।