ਮਾਹਰ ਸਲਾਹਕਾਰ ਵੇਰਵਾ

idea99groundnut_pau_3rd_june.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-06-04 10:56:06

In this way protect groundnut crop from diseases

ਮੂੰਗਫ਼ਲੀ- ਗਿੱਚੀ ਦੇ ਗਾਲੇ ਦੀ ਰੋਕਥਾਮ ਲਈ ਬੀਜ ਨੂੰ 1.5 ਗ੍ਰਾਮ seedex ਜਾਂ 5 ਗ੍ਰਾਮ Thiram ਜਾਂ 3 ਗ੍ਰਾਮ Indofil M-45 ਪ੍ਰਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਨਾਲ ਸੋਧ ਲਉ।