ਮਾਹਰ ਸਲਾਹਕਾਰ ਵੇਰਵਾ

idea99maize.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-21 11:46:00

Important variety of Maize for making chapati

  • ਮੱਕੀ ਦੀ ਰੋਟੀ ਬਣਾਉਣ ਲਈ JC-4 ਕਿਸਮ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
  • ਇਹ ਕੰਢੀ ਅਤੇ ਸਿੰਚਾਈ ਦੋਵੇਂ ਇਲਾਕਿਆਂ ਵਿੱਚ ਹੋ ਜਾਂਦੀ ਹੈ।
  • ਇਸ ਕਿਸਮ ਦੀ ਸਿਫ਼ਾਰਿਸ਼ ਆਰਗੈਨਿਕ ਖੇਤੀ ਲਈ ਵੀ ਕੀਤੀ ਜਾਂਦੀ ਹੈ।