ਮਾਹਰ ਸਲਾਹਕਾਰ ਵੇਰਵਾ

idea99collage_bee_keeping_fjhgdyuofg.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ
ਪੰਜਾਬ
2022-09-07 12:38:04

Important tips on honey bee keeping

ਸ਼ਹਿਦ ਮੱਖੀਆਂ: ਸ਼ਹਿਦ ਮੱਖੀਆਂ ਦੇ ਬਕਸਿਆਂ ਦਾ ਨਰੀਖਣ ਕਰਦੇ ਰਹੋ ਅਤੇ ਬਕਸਿਆਂ ਵਿੱਚੋ ਪੱਕਿਆ ਹੋਇਆ ਸ਼ਹਿਦ ਕੱਢ ਲਉ। ਵਰੋਆ ਚਿਚੜੀ ਦਾ ਹਮਲਾ ਧਿਆਨ ਵਿੱਚ ਆਉਣ ਸਮੇਂ ਅਗਜੌਲਿਕ ਐਸਿਡ ਦਾ ਘੋਲ ਤਿਆਰ ਕਰਕੇ ਹਫਤੇ ਦੇ ਵਕਫੇ 'ਤੇ ਤਿੰਨ ਵਾਰ ਸ਼ਾਮ ਨੂੰ ਸਪਰੇਅ ਕਰੋ। ਸਟੋਰ ਕੀਤੇ ਵਾਧੂ ਛੱਤਿਆਂ ਨੂੰ ਮੋਮੀ ਕੀੜੇ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਕਰੋ। ਰਾਣੀ ਮੱਖੀ ਤਿਆਰ ਕਰਨ ਲਈ ਮਾਹਿਰਾਂ ਦੀ ਸਲਾਹ ਲਵੋ।