ਮਾਹਰ ਸਲਾਹਕਾਰ ਵੇਰਵਾ

idea99dogs.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-18 13:22:15

Important suggestions for feeding fruits to dogs

  • ਸੇਬ, ਅਤੇ ਆਲੂ ਬੁਖ਼ਾਰਾ ਆਦਿ ਦਾ ਫ਼ਲ ਖਾਣ ਤੋਂ ਬਾਅਦ ਉਸਦਾ ਬਚਿਆ ਹੋਇਆ ਵਿਚਕਾਰਲਾ ਹਿੱਸਾ ਕੁੱਤੇ ਨੂੰ ਖਾਣ ਲਈ ਨਾ ਦਿਓ ਕਿਉਂਕਿ ਇਹਨਾਂ ਵਿੱਚ Cyanogenic glycosides ਨਾਮ ਦਾ ਜ਼ਹਿਰ ਹੁੰਦਾ ਹੈ।

  • ਇਹ ਖਾਣ ਵਿੱਚ ਸੁਆਦ ਹੁੰਦਾ ਹੈ ਪਰ ਇਸ ਨੂੰ ਖਾਣ ਤੋਂ ਬਾਅਦ ਕੁੱਤਿਆਂ ਦੇ ਮੂੰਹ ਵਿੱਚੋਂ ਲਾਰਾਂ ਵਗਦੀਆਂ ਹਨ, ਉਹਨਾਂ ਨੂੰ ਚੱਕਰ ਆਉਂਦੇ ਹਨ ਅਤੇ ਅੱਖਾਂ ਦੀਆ ਪੁਤਲੀਆਂ ਫੈਲ ਜਾਂਦੀਆਂ ਹਨ, ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਅਤੇ ਦੌਰੇ ਵੀ ਪੈਣ ਲੱਗਦੇ ਹਨ।