ਮਾਹਰ ਸਲਾਹਕਾਰ ਵੇਰਵਾ

idea99collagecorewdrfrfffff.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-12 10:32:13

Important suggestions for animal care in winter season

ਪਸ਼ੂ ਪਾਲਣ: ਆਪਣੇ ਪਸ਼ੂਆਂ ਨੂੰ ਸੁੱਕੀ ਸਾਫ ਥਾਂ 'ਤੇ ਬੰਨ੍ਹੋਂ। ਉਨ੍ਹਾਂ ਥੱਲੇ ਵਛਾਈ ਸੁੱਕ ਗਿੱਲੀ ਹੋ ਜਾਵੇ ਤਾਂ ਛੇਤੀ ਬਦਲ ਦਿਓ।

  • ਨਵਜੰਮੇ ਕੱਟੜੂ/ਵੱਛੜੂ ਠੰਡ ਵਿੱਚ ਜਲਦੀ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਸਾਫ ਸੁਥਰੀ ਜਗ੍ਹਾ 'ਤੇ ਬੰਨ੍ਹੋਂ।
  • ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਉ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਆਇਉਡੀਨ (1:4) ਦੇ ਘੋਲ ਦਾ ਡੋਬਾ ਲਗਾਤਾਰ ਦਿੰਦੇ ਰਹੋ।