ਮਾਹਰ ਸਲਾਹਕਾਰ ਵੇਰਵਾ

idea99Guava.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-28 10:27:42

Important points to get good fruit of Guava

ਸਰਦੀ ਰੁੱਤ ਵਿੱਚ ਅਮਰੂਦ ਦਾ ਚੰਗਾ ਫ਼ਲ ਲੈਣ ਲਈ 10 ਪ੍ਰਤੀਸ਼ਤ ਯੂਰੀਆ ਜਾਂ ਐਨ. ਏ. ਏ. 600 ਮਿਲੀ ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਅਪ੍ਰੈਲ-ਮਈ ਵਿੱਚ ਛਿੜਕਾਅ ਕਰੋ ਜਦੋਂ ਵੱਧ ਤੋਂ ਵੱਧ ਫੁੱਲ ਖੁੱਲ੍ਹ ਗਏ ਹੋਣ ਅਤੇ ਇਸ ਮਹੀਨੇ ਪਾਣੀ ਵੀ ਨਾ ਦਿਉ। 

ਟਹਿਣੀਆ ਦੇ 20-30 ਸੈਂਟੀਮੀਟਰ ਉਪਰਲੇ ਸਿਰਿਆਂ ਨੂੰ ਅਖੀਰ ਅਪੈ੍ਰਲ ਦੌਰਾਨ ਕੱਟਣ ਨਾਲ ਵੀ ਬਰਸਾਤ ਰੁੱਤ ਦੀ ਫਸਲ ਪੂਰੀ ਤਰ੍ਹਾਂ ਰੁਕ ਜਾਂਦੀ ਹੈ।