ਮਾਹਰ ਸਲਾਹਕਾਰ ਵੇਰਵਾ

idea99urea.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-07 10:15:10

Important points regarding the application of urea in Paddy

  • ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਵਿਚ ਯੂਰੀਆ 35 ਦਿਨਾਂ ਤੱਕ ਪੂਰਾ ਕਰ ਦਿਓ।
  • ਯੂਰੀਆ ਸ਼ਾਮ ਦੇ ਸਮੇਂ ਪਾਉਣ ਨੂੰ ਤਰਜੀਹ ਦਿਓ।
  • ਯੂਰੀਆ ਪਾਣੀ ਭਰ ਕੇ ਨਾ ਦਿਓ।
  • ਯੂਰੀਆ ਨਾਲ ਗੈਰ ਸਿਫਾਰਿਸ਼ ਉਤਪਾਦ ਮਿਕਸ ਕਰ ਕੇ ਨਾ ਦਿਓ।