ਮਾਹਰ ਸਲਾਹਕਾਰ ਵੇਰਵਾ

idea99DSP.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-26 14:31:49

Important Points regarding direct seeding of Paddy

  • 1 ਤੋਂ 15 ਜੂਨ ਸਿੱਧੀ ਬਿਜਾਈ ਲਈ ਬਹੁਤ ਢੁੱਕਵਾਂ ਹੈ।

  • ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ।

  • ਪਿਛਲੇ ਸਾਲਾਂ ਵਿੱਚ ਗੰਨਾ, ਕਪਾਹ, ਮੱਕੀ ਆਦਿ ਦੀ ਕਾਸ਼ਤ ਵਾਲੇ ਖੇਤਾਂ ਵਿੱਚ ਸਿੱਧੀ ਬਿਜਾਈ ਤੋਂ ਗੁਰੇਜ ਕਰੋ।

  • ਪਹਿਲਾ ਪਾਣੀ ਅਗੇਤਾ ਨਾ ਲਗਾਉ, ਅਜਿਹਾ ਕਰਨ ਨਾਲ ਨਦੀਨ ਜ਼ਿਆਦਾ ਹੋਣਗੇ ਅਤੇ ਲੋਹੇ ਦੀ ਘਾਟ ਜ਼ਿਆਦਾ ਆਵੇਗੀ।