ਮਾਹਰ ਸਲਾਹਕਾਰ ਵੇਰਵਾ

idea99turmeric.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-21 13:02:25

Important points regarding cultivation of Turmeric

ਉੱਨਤ ਕਿਸਮਾਂ : ਪੰਜਾਬ ਹਲਦੀ - 1 ਅਤੇ ਪੰਜਾਬ ਹਲਦੀ - 2

ਬਿਜਾਈ ਦਾ ਸਹੀ ਸਮਾਂ : ਗੰਢੀਆਂ ਰਾਹੀਂ ਅਪ੍ਰੈਲ ਅਖੀਰ ਤੱਕ  ਅਤੇ ਪਨੀਰੀ ਰਾਹੀਂ ਅੱਧ ਜੂਨ ਤੱਕ।

ਬੀਜ ਦੀ ਮਾਤਰਾ : 6 - 8 q/ਏਕੜ।

ਔਸਤ ਝਾੜ : 100 - 125 q/ਏਕੜ।