ਮਾਹਰ ਸਲਾਹਕਾਰ ਵੇਰਵਾ

idea99mustard_.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-30 13:12:08

Important points for the cultivation of Gobhi Sarson

  • 10 ਤੋਂ 30 ਅਕਤੂਬਰ ਦਾ ਸਮਾਂ ਇਸ ਦੀ ਬਿਜਾਈ ਲਈ ਬਹੁਤ ਢੁਕਵਾਂ ਹੈ।
  • ਪਨੀਰੀ ਰਾਹੀਂ ਇਸ ਦੀ ਬਿਜਾਈ ਨਵੰਬਰ ਤੋਂ ਅੱਧ ਦਸੰਬਰ ਤੱਕ ਕੀਤੀ ਜਾ ਸਕਦੀ ਹੈ।
  • ਗੋਭੀ ਸਰੋਂ ਦੀ ਜਦੋਂ ਨਿਰੋਲ ਬਿਜਾਈ ਹੋਵੇ ਤਾਂ 1.5 ਕਿਲੋ ਬੀਜ ਪ੍ਰਤੀ ਏਕੜ ਵਰਤੋ।