ਮਾਹਰ ਸਲਾਹਕਾਰ ਵੇਰਵਾ

idea99loquat.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-24 12:01:43

Important information for Loquat cultivation

ਖੇਤੀ ਲਈ ਅਨੁਕੂਲ ਇਲਾਕਾ - ਨੀਮ ਪਹਾੜੀ ਇਲਾਕਾ
ਵਿਕਸਿਤ ਕਿਸਮਾਂ - ਕੈਲੀਫੋਰਨੀਆ ਅਡਵਾਂਸ, ਗੋਲਡਨ ਯੈਲੋ 
ਬੂਟੇ ਲਾਉਣ ਦਾ ਸਮਾਂ - ਫਰਵਰੀ-ਮਾਰਚ ਅਤੇ ਅਗਸਤ - ਸਤੰਬਰ
ਬੂਟਿਆਂ ਦਾ ਆਪਸੀ ਫਾਸਲਾ - 6.5 x 6.5 ਮੀਟਰ 
ਪਹਿਲੀ ਤੁੜਾਈ - ਤੀਜੇ ਸਾਲ