ਮਾਹਰ ਸਲਾਹਕਾਰ ਵੇਰਵਾ

idea99Chilli.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-10 12:26:41

Important features of CH-52 variety of Chilli

  • ਇਹ ਕਿਸਮ ਸੁਰੰਗੀ ਖੇਤੀ ਲਈ ਬਹੁਤ ਢੁਕਵੀਂ ਹੈ।  
  • ਸੁੱਕੀਆਂ ਮਿਰਚਾਂ ਵਿੱਚ ਕੁੜੱਤਣ ਤੱਤ ਦੀ ਮਾਤਰਾ 0.9 ਪ੍ਰਤੀਸ਼ਤ ਅਤੇ ਫ਼ਲਾਂ ਦਾ ਔਸਤਨ ਭਾਰ 6 ਗ੍ਰਾਮ ਅਤੇ ਲਾਲ ਮਿਰਚ ਦਾ ਝਾੜ 106 ਕੁਇੰਟਲ ਪ੍ਰਤੀ ਏਕੜ ਹੈ।
  • ਇਹ ਕਿਸਮ ਵਿੱਚ ਠੂਠੀ ਰੋਗ, ਜੜ੍ਹ ਗੰਢ ਨੀਮਾਟੋਡ ਅਤੇ ਫ਼ਲ ਗਲਣਾ ਆਦਿ ਬਿਮਾਰੀਆਂ ਦਾ ਦਰਮਿਆਨਾ ਟਾਕਰਾ ਕਰਨ ਦੀ ਸਮਰੱਥਾ ਹੈ।