ਮਾਹਰ ਸਲਾਹਕਾਰ ਵੇਰਵਾ

idea99wheat_varieties.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-02 13:25:37

Importance of Wheat varieties

PBW 1 Zn : ਇਹ ਦਲੀਆ ਤਿਆਰ ਕਰਨ ਲਈ ਢੁਕਵਾਂ ਹੈ।

ਉੱਨਤ PBW 550: ਇਹ ਚੰਗੀ ਪਿਸਾਈ (ਮਿਲਿੰਗ) ਅਤੇ ਚਪਾਤੀ ਦੀ ਗੁਣਵੱਤਾ ਵਾਲੀ ਇੱਕ ਚੰਗੀ ਕਿਸਮ ਹੈ।

PBW 660: ਇਹ ਇੱਕ ਬਿਹਤਰ ਚਪਾਤੀ ਗੁਣਵੱਤਾ ਵਾਲੀ ਕਿਸਮ ਹੈ।