ਮਾਹਰ ਸਲਾਹਕਾਰ ਵੇਰਵਾ

idea99collage_fgfmngjkrh.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-06-13 12:56:37

How to take proper care of animals in summer

ਪਸ਼ੂ ਪਾਲਣ: ਪਸ਼ੂਆਂ ਨੂੰ ਗਲ-ਘੋਟੂ, ਪੱਟ ਸੋਜ ਦੇ ਟੀਕੇ ਲਵਾਉ ਤਾਂ ਕਿ ਉਨ੍ਹਾਂ ਦਾ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਟੀਕਿਆਂ ਦਾ ਰਿਕਾਰਡ ਰੱਖਣਾ ਵੀ ਬਹੁਤ ਜ਼ਰੂਰੀ ਹੈ। ਪਸ਼ੂਆਂ ਨੂੰ ਸ਼ੈੱਡ ਦੇ ਅੰਦਰ ਹੀ ਰੱਖੋ ਅਤੇ ਉਨ੍ਹਾਂ ਨੂੰ ਦਿਨ ਵਿੱਚ 3-4 ਵਾਰ ਨਹਿਲਾਓ। ਜੇ ਪਸ਼ੂ ਨੂੰ ਗਰਮੀ ਲੱਗ ਜਾਵੇ ਤਾਂ ਉਸ ਦੇ ਸਰੀਰ ਉਪਰ ਠੰਡਾ ਪਾਣੀ ਵੀ ਪਾਉ ਅਤੇ ਡਾਕਟਰ ਦੀ ਸਹਾਇਤਾ ਲਵੋ ਤਾਂ ਜੋ ਉਸ ਨੂੰ ਗਲੂਕੋਜ ਲਗਵਾਇਆ ਜਾ ਸਕੇ। ਜੇਕਰ ਪਸ਼ੂਆਂ ਦੇ ਸਰੀਰ 'ਤੇ ਕੋਈ ਜ਼ਖਮ ਹੋ ਜਾਵੇ ਤਾਂ ਉਸ ਉਪਰ ਮੱਲਮ ਲਗਾਉ ਅਤੇ ਉਨ੍ਹਾਂ ਨੂੰ ਮੱਖੀਆਂ ਤੋਂ ਬਚਾਅ ਕੇ ਰੱਖੋ।