ਮਾਹਰ ਸਲਾਹਕਾਰ ਵੇਰਵਾ

idea99collage_cadtghujikol.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-05 13:45:45

How to take care of cows & buffalos while on heat?

ਪਸ਼ੂ ਪਾਲਣ: ਪਸ਼ੂ ਦੇ ਸੂਣ ਤੋਂ 50-60 ਦਿਨਾਂ ਬਾਅਦ ਗਾਂ/ਮੱਝ ਹੀਟ ਵਿੱਚ ਆਉਂਦੀ ਹੈ ਤੇ ਇਸ ਨੂੰ ਠੀਕ ਸਮੇਂ ਗਰਭਦਾਨ ਦਾ ਟੀਕਾ ਲਗਵਾ ਲੈਣਾ ਚਾਹੀਦਾ ਹੈ।

  • ਕਈ ਵਾਰੀ ਪਸ਼ੂ ਇੱਕ ਵਾਰੀ ਟੀਕੇ ਲਾਏ ਨਹੀਂ ਠਹਿਰਦੇ ਤੇ ਫਿਰ ਦੁਬਾਰਾ 21 ਦਿਨਾਂ ਬਾਅਦ ਹੀਟ ਵਿੱਚ ਆਉਂਦੇ ਹਨ।
  • ਇਸ ਲਈ ਇਨ੍ਹਾਂ ਦੇ ਹੀਟ ਦਾ ਰਿਕਾਰਡ, ਟੀਕਾ ਲਾਉਣ ਦੀ ਮਿਤੀ, ਕਿਹੜੇ ਸਾਨ੍ਹ ਦਾ ਟੀਕਾ ਲੱਗਿਆ, ਗਰਭ ਜਾਂਚ ਆਦਿ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਮੱਝਾਂ/ਗਾਵਾਂ ਲਗਾਤਾਰ ਸੂੰਦੀਆਂ ਰਹਿਣ ਤੇ ਸੂਆ ਨਾ ਭੰਨ੍ਹਣ।