ਮਾਹਰ ਸਲਾਹਕਾਰ ਵੇਰਵਾ

idea99sheath.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-25 15:00:05

How to save Paddy crop from Sheath Blight

  • ਖੇਤ ਦੇ ਬੰਨ੍ਹਾਂ ਤੋਂ ਘਾਹ-ਫੂਸ ਹਟਾ ਕੇ ਸਾਫ਼ ਰੱਖੋ।
  • ਜੇਕਰ ਬਿਮਾਰੀ ਦੇ ਲੱਛਣ ਦਿਸਣ ਤਾਂ ਮੌਸਮ ਸਾਫ਼ ਹੋਣ 'ਤੇ 150 ਮਿਲੀਲਿਟਰ ਪਲਸਰ ਜਾਂ 26.8 ਗ੍ਰਾਮ ਐਪਿਕ ਜਾਂ 80 ਗ੍ਰਾਮ ਨਟੀਵੋ, ਜਾਂ 200 ਮਿਲੀਲਿਟਰ ਅਮਿਸਟਰ ਟਾਪ ਜਾਂ ਟਿਲਟ ਜਾਂ ਫੋਲੀਕਰ/ਓਰੀਅਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।