ਮਾਹਰ ਸਲਾਹਕਾਰ ਵੇਰਵਾ

idea99soybean1103.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-14 12:05:05

How to pulse farming in the month of February

ਫਰਵਰੀ ਮਹੀਨੇ ਵਿੱਚ ਦਾਲਾਂ ਦੀ ਖੇਤੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਮਸਰ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਪਾਣੀ ਦਿਓ।
  • ਛੋਲਿਆਂ ਦੀ ਸੁੰਡੀ, ਪੱਤੇ, ਫੁੱਲ ਅਤੇ ਫ਼ਲੀਆਂ ਖਾਂਦੀ ਹੈ।
  • ਪਕਾਵੇਂ ਮਟਰਾਂ ਤੇ ਚਿਟੋਂ ਦਾ ਹਮਲਾ ਰੋਕਣ ਲਈ ਕੈਰਾਥੇਨ 40 ਤਾਕਤ ਦਾ 80 ਮਿ.ਲਿ. 100 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। 
  • ਦਸ ਦਿਨਾਂ ਦੀ ਵਿੱਥ ਤੇ ਛਿੜਕਾਅ ਦੁਹਰਾਓ।