ਮਾਹਰ ਸਲਾਹਕਾਰ ਵੇਰਵਾ

idea99pear.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-22 15:45:56

How to improve fruit size and yield in Pear

ਪੱਥਰਨਾਖ਼ ਅਤੇ ਅਰਧ ਨਰਮ ਨਾਸ਼ਪਾਤੀ ਵਿੱਚ ਫਲਾਂ ਦੇ ਆਕਾਰ ਵਿੱਚ ਸੁਧਾਰ ਕਰਨ ਅਤੇ ਝਾੜ ਵਧਾਉਣ ਲਈ, 1.5% ਪੋਟਾਸ਼ੀਅਮ ਨਾਈਟ੍ਰੇਟ (15 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਫੁੱਲ ਖਿੜਣ ਦੇ 15,30 ਅਤੇ 45 ਦਿਨਾਂ ਦੇ ਅੰਤਰਾਲ ਨਾਲ ਕਰੋ।