ਜਦੋਂ ਤਾਪਮਾਨ 25-27° ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬਟਨ ਖੁੰਬਾਂ ਦੀ ਦੂਸਰੀ ਫ਼ਸਲ ਖ਼ਤਮ ਕਰ ਲਓ। ਖੁੰਬਾਂ ਵਾਲੇ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਵੋ। ਟਰੇਆਂ/ਸ਼ੈਲਫ਼ਾਂ ਨੂੰ ਸਾਫ਼-ਸੁਥਰਾ ਕਰਨ ਉਪਰੰਤ ਫਾਰਮਲੀਨ ਦੇ 4 ਪ੍ਰਤੀਸ਼ਤ ਘੋਲ ਨਾਲ ਸੋਧ ਲਉ ਅਤੇ ਸਟੋਰ ਕਰਨ ਤੋਂ ਪਹਿਲਾਂ ਸੂਰਜ ਦੀ ਧੁੱਪ ਵਿੱਚ ਸੁਕਾ ਲਵੋ। ਢੀਂਗਰੀ ਦੇ ਲਿਫਾਫੇ 10-15 ਦਿਨ ਹੋਰ ਰੱਖੇ ਜਾ ਸਕਦੇ ਹਨ (ਮਾਰਚ ਅਖੀਰ ਤੱਕ)।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.