ਮਾਹਰ ਸਲਾਹਕਾਰ ਵੇਰਵਾ

idea99rain_in_punjab.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਪੰਜਾਬ
ਪੰਜਾਬ
2019-07-24 09:53:57

Heavy Rain Expected In Punjab

ਪੰਜਾਬ ਵਿੱਚ ਇਸ 24 ਤੋਂ 26 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।  ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 24 ਤੋਂ 26 ਤੱਕ ਭਾਰੀ ਬਾਰਿਸ਼ ਆਏਗੀ। ਇਸ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਭਰਪੂਰ ਪਾਣੀ ਮਿਲੇਗਾ ਤੇ ਪਾਰੇ ਵਿੱਚ ਵੀ ਗਿਰਾਵਟ ਆਏਗੀ। ਉਨ੍ਹਾਂ ਕਿਹਾ ਕਿ ਕਿਸਾਨ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਮੱਕੀ ਦੀ ਫ਼ਸਲ ਲਈ ਜ਼ਿਆਦਾ ਪਾਣੀ ਇਕੱਠਾ ਨਾ ਹੋਏ, ਕਿਸਾਨ ਪਾਣੀ ਦੀ ਨਿਕਾਸੀ ਕਰਦੇ ਰਹਿਣ।