ਮਾਹਰ ਸਲਾਹਕਾਰ ਵੇਰਵਾ

idea99sup.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-05 13:26:16

Gram variety PDG 4 for Rainfed areas

  • ਪੱਕਣ ਲਈ ਸਮਾਂ: 160 ਦਿਨ

  • ਔਸਤ ਝਾੜ: 7.8 ਕੁਇੰਟਲ ਪ੍ਰਤੀ ਏਕੜ

  • ਉਖੇੜਾ, ਜੜ੍ਹਾਂ ਦਾ ਗਲਣਾ ਅਤੇ ਝੁਲਸ ਰੋਗ ਨੂੰ ਸਹਿਣ ਦੇ ਸਮਰੱਥ