ਮਾਹਰ ਸਲਾਹਕਾਰ ਵੇਰਵਾ

idea99fruits.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-01 12:52:56

General advisory for fruit crops in this season

  • ਇਸ ਮਹੀਨੇ ਵਿੱਚ ਬਾਗ਼ਾਂ ਖਾਸ ਕਰਕੇ ਕਿੰਨੂ, ਨਾਸ਼ਪਾਤੀ, ਅੰਬ ਆਦਿ ਵਿੱਚ ਹਲਕੀ ਅਤੇ ਵਾਰ-ਵਾਰ ਸਿੰਚਾਈ ਕਰੋ।

  • ਫਰੂਟ ਫਲਾਈ ਦੀ ਰੋਕਥਾਮ ਲਈ ਨਾਸ਼ਪਾਤੀ ਦੇ ਬਾਗ਼ਾਂ ਵਿੱਚ 16 ਟ੍ਰੈਪਸ/ਏਕੜ ਦੀ ਦਰ 'ਤੇ ਪੀ.ਏ.ਯੂ. ਫਰੂਟ ਫਲਾਈ ਕਾਰਡ ਲਗਾਓ।

  • ਵਰਖਾ ਰੁੱਤ ਵਿੱਚ ਨਵੇਂ ਬਾਗ਼ ਲਗਾਉਣ ਲਈ ਯੋਜਨਾ, ਲੇਆਉਟ, ਗੱਢੇ ਪੁੱਟਣ ਅਤੇ ਭਰਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।