ਮਾਹਰ ਸਲਾਹਕਾਰ ਵੇਰਵਾ

idea99collage_cattle_balanced_diet.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-26 09:57:39

Focus on the balanced nutrition of animals in extreme summer

ਪਸ਼ੂ ਪਾਲਣ: ਗਰਮੀਆਂ ਵਿੱਚ ਪਸ਼ੂਆਂ ਦੀ ਖੁਰਾਕ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ।

  • ਕਈ ਵਾਰ ਇਸ ਮੌਸਮ ਵਿੱਚ ਹਰੇ ਚਾਰੇ ਦੀ ਘਾਟ ਆ ਜਾਂਦੀ ਹੈ, ਜਿਸ ਕਾਰਣ ਪਸ਼ੂ ਪਾਲਕ ਸੁੱਕੇ ਚਾਰੇ ਖੁਆਉਣ ਲਈ ਮਜਬੂਰ ਹੋ ਜਾਂਦੇ ਹਨ।
  • ਪਰ ਇਨ੍ਹਾਂ ਸੁੱਕੇ ਚਾਰਿਆਂ ਵਿੱਚ ਪਚਣਯੋਗ ਤੱਤ ਬਹੁਤ ਘੱਟ ਹੁੰਦੇ ਹਨ। ਲਵੇਰੀ ਤੋਂ ਪੂਰਾ ਦੁੱਧ ਲੈਣ ਲਈ ਸੰਤੁਲਿਤ ਵੰਡ ਜਿਸ ਵਿੱਚ ਘੱਟੋ ਘੱਟ 16 ਪ੍ਰਤੀਸ਼ਤ ਪਚਣਯੋਗ ਕੱਚੀ ਪ੍ਰੋਟੀਨ ਹੋਵੇ, ਜ਼ਰੂਰ ਵਰਤੋ।
  • ਗਰਮੀਆਂ ਵਿੱਚ ਬਹੁ-ਕਟਾਈ ਵਾਲੇ ਚਾਰੇ, ਹਰੇ ਪੱਠੇ ਪਾਉਣ ਲਈ ਬੀਜਣੇ ਬਹੁਤ ਜ਼ਰੂਰੀ ਹਨ।
  • ਇਨ੍ਹਾਂ ਵਿੱਚ ਗਿੰਨੀ ਘਾਹ ਤੇ ਨੇਪੀਅਰ ਘਾਹ ਚੰਗੇ ਹਨ। ਕਣਕ ਜਾਂ ਜਵੀ ਤੋਂ ਖਾਲੀ ਹੋਏ ਖੇਤਾਂ ਵਿੱਚ ਪੱਠੇ ਬਿਨ੍ਹਾਂ ਦੇਰੀ ਕੀਤੇ ਬੀਜਣੇ ਚਾਹੀਦੇ ਹਨ।