ਮਾਹਰ ਸਲਾਹਕਾਰ ਵੇਰਵਾ

idea99collage_ghgj.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-06-14 11:29:47

Favorable time for sowing of Pigeon pea and prevention of worm in Green Gram

ਅਰਹਰ: ਇਹ ਸਮਾਂ ਅਰਹਰ ਦੀ ਬੀਜਾਈ ਲਈ ਢੁੱਕਵਾਂ ਹੈ। ਬਿਜਾਈ ਲਈ 6 ਕਿਲੋ ਪ੍ਰਤੀ ਏਕੜ ਬੀਜ ਵਰਤੋ।
ਮੂੰਗੀ/ ਮਾਂਹ: ਤੰਬਾਕੂ ਦੀ ਸੁੰਡੀ ਦੀ ਸਰਵਪੱਖੀ ਰੋਕਥਾਮ ਲਈ ਝੁੰਡਾਂ ਵਿੱਚ ਮਿਲਣ ਵਾਲੇ ਇਸ ਦੇ ਆਂਡਿਆਂ ਅਤੇ ਛੋਟੀਆਂ ਸੁੰਡੀਆਂ ਨੂੰ ਪੱਤਿਆਂ ਸਮੇਤ ਨਸ਼ਟ ਕਰ ਦਿਓ।