ਮਾਹਰ ਸਲਾਹਕਾਰ ਵੇਰਵਾ

idea99moong.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-05-15 10:48:27

Experts' suggestions for Summer moong crop

ਸੱਠੀ ਮੂੰਗੀ ਉੱਪਰ ਜੂੰ (ਥਰਿੱਪ) ਦਾ ਬਹੁਤ ਜ਼ਿਆਦਾ ਹਮਲਾ ਹੁੰਦਾ ਹੈ ਜੋ ਕਿ ਛੋਟੇ, ਕਾਲੇ ਭੂਰੇ ਫੁੱਲਾਂ ਵਿੱਚ ਹੁੰਦੇ ਹਨ ਜਿਸ ਕਾਰਨ ਫੁੱਲ ਝੜ ਜਾਂਦੇ ਹਨ। ਜੂੰ (ਥਰਿੱਪ) ਨਾਲ ਫ਼ਲੀਆਂ ਭੈੜੀ ਸ਼ਕਲ ਦੀਆਂ ਹੋ ਜਾਂਦੀਆਂ ਹਨ ਅਤੇ ਦਾਣਿਆਂ ਦੀ ਗੁਣਵਤਾ ਘਟਣ ਦੇ ਨਾਲ-2 ਇਸ ਨਾਲ ਝਾੜ ਵੀ ਬਹੁਤ ਜ਼ਿਆਦਾ ਘਟ ਜਾਂਦਾ ਹੈ।ਮੂੰਗੀ ਦੀ ਫ਼ਸਲ ਨੂੰ ਅਖ਼ੀਰਲਾ ਪਾਣੀ ਬਿਜਾਈ ਦੇ 55 ਦਿਨਾਂ ਬਾਅਦ ਬੰਦ ਕਰ ਦਿਉ। ਅਜਿਹਾ ਕਰਨ ਨਾਲ ਫ਼ਸਲ ਇੱਕੋ ਸਮੇਂ ਪੱਕ ਜਾਵੇਗੀ।