ਸਰਦ ਰੁੱਤ ਖੁੰਬਾਂ ਲਈ ਤੂੜੀ ਪ੍ਰਪਤ ਕਰੋ ਜੋ ਕਿ ਸਤੰਬਰ ਤੋ ਬਾਅਦ ਬਟਨ ਖੁੰਬ ਦੀ ਬਿਜਾਈ ਵਾਸਤੇ ਵਰਤੀ ਜਾਵੇਗੀ। ਗਰਮ ਰੁੱਤ ਖੁੰਬਾਂ (ਪਰਾਲੀ ਖੁੰਬ ਅਤੇ ਮਿਲਕੀ ਖੁੰਬ) ਦੀ ਕਾਸ਼ਤ ਲਈ ਬੀਜ ਬੁੱਕ ਕਰਵਾਓ। ਪਰਾਲੀ ਖੁੰਬ ਦੀ ਕਾਸ਼ਤ ਅੱਧ ਅਪੈ੍ਰਲ ਤੋ ਬਾਅਦ ਸੁਰੂ ਕਰੋ। ਇਸ ਲਈ ਪਰਾਲੀ ਦੇ ਪੁਲੇ (ਇੱਕ ਡੇਢ ਕਿੱਲੋ ਦੇ ਵਰਤੋਂ) ਗਿੱਲੇ ਕਰੋ ਅਤੇ ਪਰਾਲੀ ਦਾ ਬੈਡ ਤਿਆਰ ਕਰੋ, ਜਿਵੇਂ ਕਿ ਵਿਧੀ ਅਨੁਸਾਰ ਸਿਫਾਰਿਸ਼ ਕੀਤੀ ਗਈ ਹੈ। ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਫਸਲ 10-12 ਦਿਨਾਂ ਬਾਅਦ ਸੁਰੂ ਹੋ ਕੇ ਤਿੰਨ ਹਫਤੇ ਤੱਕ ਚਲੇਗੀ। ਵਿਧੀ ਅਨੁਸਾਰ ਸਿਫਾਰਿਸ ਕੀਤੀ ਗਈ ਹੈ, ਅਨੁਸਾਰ ਮਿਲਕੀ ਖੁੰਬ ਦੀ ਕਾਸ਼ਤ ਉਬਾਲੀ ਹੋਈ ਤੂੜੀ (2 ਕਿੱਲੋ ਪ੍ਰਤੀ ਬੈਗ) ਤੇ ਸੁਰੂ ਕਰੋ। ਬੈਗ ਕੇਸਿੰਗ ਯੋਗ 17-20 ਦਿਨ ਬਾਅਦ ਹੋ ਜਾਣਗੇ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.