ਪਰਾਲੀ ਖੁੰਭ ਦੀ ਕਾਸ਼ਤ ਲਈ ਹਰ ਮਹੀਨੇ ਪਰਾਲੀ ਦੇ ਪੂਲੇ ਗਿੱਲੇ ਕਰੋ ਅਤੇ ਬਿਜਾਈ ਕਰੋ। ਰੋਜ਼ਾਨਾ ਦੋ ਵਾਰ ਪਾਣੀ ਪਾਉ ਅਤੇ ਇੱਕ ਮਹੀਨੇ ਤੱਕ ਫ਼ਸਲ ਤੋੜੋ। ਫ਼ਸਲ ਲੈਣ ਤੋ ਬਾਅਦ ਪੁਰਾਣੇ ਬੈਡੱ ਬਾਹਰ ਕੱਢ ਦਿਉ ਅਤੇ ਨਵੇਂ ਬੈੱਡ ਲਗਾਉ। ਪੁਰਾਣੀ ਗਲੀ ਹੋਈ ਰੂੜੀ ਖਾਦ ਪ਼੍ਰਾਪਤ ਕਰੋ। ਇਸ ਦਾ ਦੋ ਫੁੱਟ ਉੱਚਾ ਢੇਰ ਲਾ ਦਿਓ। ਇਸ ਦੀ ਵਰਤੋਂ ਬਟਨ ਖੁੰਬ ਦੀ ਕੇਸਿੰਗ ਲਈ ਸਰਦੀਆਂ (ਅਕਤੂਬਰ ਤੋਂ ਮਾਰਚ) ਵਿੱਚ ਕੀਤੀ ਜਾਂਦੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.