ਮਾਹਰ ਸਲਾਹਕਾਰ ਵੇਰਵਾ

idea99sunflower_crop_april.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-04-14 11:42:48

Experts' advice for better production of Sunflower crop

ਇਸ ਮਹੀਨੇ ਗਰਮੀ ਕਾਫ਼ੀ ਹੋ ਜਾਂਦੀ ਹੈ। ਸੂਰਜਮੁਖੀ ਦੇ ਚੰਗੇਰੇ ਵਾਧੇ ਲਈ 8-10 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਫੁੱਲਾਂ ਤੇ ਆਈ ਫ਼ਸਲ ਅਤੇ ਉਸ ਤੋਂ ਪਿੱਛੋਂ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ।