ਪੱਕੇ ਬੂਟੇ: ਇਸ ਮਹੀਨੇ ਦੌਰਾਨ ਰੁੱਖਾਂ, ਝਾੜੀਆਂ ਅਤੇ ਵੇਲਾਂ ਸਮੇਤ ਹਰ ਤਰ੍ਹਾਂ ਦੇ ਪੱਕੇ ਬੂਟਿਆਂ ਨੂੰ ਲਾਇਆ ਜਾ ਸਕਦਾ ਹੈ। ਬੂਟੇ ਲਾਉਣ ਲਈ ਠੀਕ ਆਕਾਰ ਦਾ ਟੋਆ ਜਿਹੜਾ ਕਿ ਸਹੀ ਤਰੀਕੇ ਨਾਲ ਭਰਿਆ ਗਿਆ ਹੋਵੇ, ਹੀ ਵਰਤੋ। ਲਾਏ ਜਾਣ ਵਾਲੇ ਬੂਟੇ, ਸਿਹਤਮੰਦ ਅਤੇ ਬਿਮਾਰੀ ਰਹਿਤ ਹੋਣੇ ਚਾਹੀਦੇ ਹਨ। ਬੂਟੇ ਲਾਉਣ ਸਮੇਂ ਉਹਨਾਂ ਦਾ ਅਸਲੀ ਕੱਦ-ਕਾਠ ਦਿਮਾਗ ਵਿੱਚ ਰੱਖੋ ਤਾਂ ਕਿ ਬੂਟੇ ਸਹੀ ਵਿੱਥ ਉੱਪਰ ਲਾਏ ਜਾ ਸਕਣ। ਬੀਜ ਤੋਂ ਤਿਆਰ ਹੋਣ ਵਾਲੀਆਂ ਝਾੜੀਆਂ ਦਾ ਬੀਜ ਵੀ ਇਸ ਸਮੇਂ ਬੀਜਿਆ ਸਾ ਸਕਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.