ਮਾਹਰ ਸਲਾਹਕਾਰ ਵੇਰਵਾ

idea99mushroom.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-11 10:54:06

Expert advice on Mushroom farming in month of Mrach

ਮਾਰਚ ਮਹੀਨੇ ਵਿੱਚ ਖੁੰਬਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਜਦੋਂ ਤਾਪਮਾਨ 25-27° ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬਟਨ ਖੁੰਬਾਂ ਦੀ ਦੂਸਰੀ ਫ਼ਸਲ ਖ਼ਤਮ ਕਰ ਲਉੁ।
  • ਖੁੰਬਾਂ ਵਾਲੇ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਵੋ।
  • ਟਰੇਆਂ/ਸ਼ੈਲਫ਼ਾਂ ਨੂੰ ਸਾਫ਼-ਸੁਥਰਾ ਕਰਨ ਉਪਰੰਤ ਫਾਰਮਲੀਨ ਦੇ 4 ਪ੍ਰਤੀਸ਼ਤ ਘੋਲ ਨਾਲ ਸੋਧ ਲਉ ਅਤੇ ਸਟੋਰ ਕਰਨ ਤੋਂ ਪਹਿਲਾਂ ਸੂਰਜ ਦੀ ਧੁੱਪ ਵਿੱਚ ਸੁਕਾ ਲਵੋ।
  • ਢੀਗਰੀ ਦੇ ਲਿਫਾਫੇ 10-15 ਦਿਨ ਹੋਰ ਰੱਖੇ ਜਾ ਸਕਦੇ ਹਨ।