ਮਾਹਰ ਸਲਾਹਕਾਰ ਵੇਰਵਾ

idea99mushroom.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-25 14:26:17

Expert advice on Mushroom Cultivation

  • ਰੋਜਾਨਾ ਦੋ ਵਾਰ ਬੈਡਾਂ ਤੇ ਪਾਣੀ ਦਾ ਛਿੜਕਾਅ ਕਰੋ। ਬੀਜ ਪਾਉਣ ਤੋ 10-12 ਦਿਨਾਂ ਬਾਅਦ ਖੁੰਬਾਂ ਨਿਕਲਣੀਆਂ ਸੁਰੂ ਹੋ ਜਾਂਦੀਆ ਹਨ। ਖੁੰਬਾਂ ਦੀ ਫਸਲ ਤਿੰਨ ਹਫਤੇ ਤੱਕ ਚਲਦੀ ਰਹਿੰਦੀ ਹੈ।

  • ਸਿਫਾਰਿਸ਼ ਕੀਤੀ ਗਈ ਵਿਧੀ ਅਨੁਸਾਰ, ਮਿਲਕੀ ਖੁੰਬ ਦੀ ਕਾਸ਼ਤ ਲਈ ਉੱਬਲੀ ਹੋਈ ਤੂੜੀ (2 ਕਿੱੱਲੋ ਪ੍ਰਤੀ ਬੈਗ) ਦੀ ਵਰਤੋਂ ਕਰੋ। ਬੈਗ ਪੂਰੀ ਤਰ੍ਹਾਂ ਚਿੱਟੇ ਹੋਣ ਤੋਂ ਬਾਅਦ ਕੇਸਿੰਗ ਯੋਗ ਹੋ ਜਾਣਗੇ ਅਤੇ ਕੇਸਿੰਗ ਦੇ 18-20 ਦਿਨਾਂ ਬਾਅਦ ਖੁੰਬਾਂ ਦਿੱਸਣ ਲੱਗ ਪੈਣਗੀਆਂ।